¡Sorpréndeme!

ਚੌਂਕ ਵਿਚਾਲੇ ਬੈਠ ਕੇ ਲਗਾ ਰਿਹਾ ਸੀ ਚਿੱਟੇ ਦਾ ਟੀਕਾ, Video ਹੋ ਗਈ Viral | Nasha In Punjab |OneIndia Punjabi

2023-03-17 1 Dailymotion

ਘਟਨਾ ਮੋਗਾ ਦੇ ਕਸਬਾ ਧਰਮਕੋਟ ਦੀ ਦੱਸੀ ਜਾ ਰਹੀ ਹੈ, ਜਿੱਥੋਂ ਦੇ ਕੋਟਸੇਖਾਂ 'ਚ ਸਥਿਤ ਮੁੱਖ ਚੌਂਕ ਵਿੱਚ ਲੋਕਾਂ ਨੇ ਇੱਕ ਨੌਜਵਾਨ ਨੂੰ ਸ਼ਰੇਆਮ ਨਸ਼ੇ ਦਾ ਟੀਕਾ ਲਗਾਉਂਦਾ ਫੜਿਆ। ਦਰਅਸਲ ਇਹ ਚੌਂਕ ਪਹਿਲਾਂ ਵੀ ਸੁਰਖੀਆਂ ਦਾ ਹਿੱਸਾ ਬਣਦਾ ਰਿਹਾ ਹੈ। ਇਸ ਨਸ਼ੇੜੀ ਨੌਜਵਾਨ ਦੀ ਇੱਕ Video ਵੀ Viral ਹੋ ਰਹੀ ਹੈ ਜਿਸ ਵਿੱਚ ਇਹ ਟੀਕਾ ਲਗਾਉਂਦਾ ਸਾਫ ਨਜ਼ਰ ਆ ਰਿਹਾ ਹੈ।
.
He was injecting white while sitting in the middle of the square, the video went viral.
.
.
.
#moganews #nashainpunjab #dharamkotnews